RbiSearchHeader

Press escape key to go back

Past Searches

rbi.page.title.1
rbi.page.title.2
High Contrast Version
High Contrast Version
Text Size
Text Size
PwC_SIT

RbiAnnouncementWeb

RBI Announcements
RBI Announcements

Fraud Emails - Banner

Fraud Emails - Overview - Viewport

ਆਮ ਜਾਣਕਾਰੀ

ਆਮ ਜਾਣਕਾਰੀ

ਵੱਡੀਆਂ ਰਕਮਾਂ ਦੇਣ ਦਾ ਵਾਅਦਾ ਕਰਨ ਵਾਲ਼ੀਆਂ ਅਣਚਾਹੀਆਂ ਈਮੇਲਜ਼, ਕਾਲਜ਼ ਅਤੇ ਸੁਨੇਹੇ ਜ਼ਾਅਲੀ ਹੁੰਦੇ ਹਨ। ਆਪਣੀ ਮਿਹਨਤ ਦੀ ਕਮਾਈ ਨੂੰ ਖ਼ਤਰੇ ਵਿੱਚ ਨਾ ਪਾਓ।

  • ਆਰਬੀਆਈ/ ਆਰਬੀਆਈ ਦੇ ਅਧਿਕਾਰੀਆਂ ਅਤੇ/ਜਾਂ ਕਿਸੇ ਔਥਾਰਿਟੀ ਦੇ ਨਾਂ ਤੇ ਕਾਰਡ ਬਲਾਕ ਕੀਤੇ ਜਾਣ ਜਾਂ ਵੱਡੀਆਂ ਰਕਮਾਂ ਦਾ ਵਾਅਦਾ ਕਰਨ ਦੇ ਐਸਐਮਐਸ, ਫ਼ੋਨ, ਈਮੇਲ ਦੇ ਧੋਖੇ ਵਿੱਚ ਨਾ ਆਓ।
  • ਕਿਸੇ ਜਾਣਕਾਰ/ ਅਣਜਾਣ ਸੰਗਠਨ ਤੋਂ ਜ਼ਿਆਦਾ ਪੈਸੇ ਲੈਣ ਲਈ ਸ਼ੁਰੂਆਤੀ ਡਿਪਾਜ਼ਿਟ, ਕਮਿਸ਼ਨ ਜਾਂ ਹਸਤਾਂਤਰਣ ਫ਼ੀਸ ਦੇ ਰੂਪ ਵਿੱਚ ਪੈਸੇ ਨਾ ਭੇਜੋ।
  • ਆਰਬੀਆਈ ਲੋਕਾਂ ਦੇ ਖਾਤੇ ਨਹੀਂ ਖੋਲ੍ਹਦਾ ਅਤੇ ਨਾ ਹੀ ਇਹ ਕ੍ਰੈਡਿਟ ਜਾਂ ਡੈਬਿਟ ਕਾਰਡ ਦਿੰਦਾ ਹੈ।
  • ਆਪਣੇ ਬੈਂਕ ਖਾਤੇ ਦੇ ਵੇਰਵੇ, ਇੰਟਰਨੈਟ ਬੈਂਕਿੰਗ ਯੂਜ਼ਰ ਆਈਡੀ, ਪਾਸਵਰਡ, ਕ੍ਰੈਡਿਟ ਜਾਂ ਡੈਬਿਟ ਕਾਰਡ ਨੰਬਰ, ਸੀਵੀਵੀ, ਏਟੀਐਮ ਪਿੰਨ ਜਾਂ ਓਟੀਪੀ ਕਿਸੇ ਵੀ ਵਿਅਕਤੀ ਨੂੰ ਨਾ ਦੱਸੋ। ਆਰਬੀਆਈ ਜਾਂ ਤੁਹਾਡਾ ਬੈਂਕ ਇਹ ਜਾਣਕਾਰੀ ਕਦੇ ਨਹੀਂ ਮੰਗੇਗਾ।
  • ਐਸਐਮਐਸ/ਈਮੇਲ ਰਾਹੀਂ ਮਿਲੇ ਕਿਸੇ ਵੀ ਲਿੰਕ ਤੇ ਕਲਿੱਕ ਕਰਕੇ ਆਪਣੇ ਬੈਂਕ ਖਾਤੇ ਦੇ ਵੇਰਵੇ ਕਦੇ ਨਾ ਦਿਓ। ਕੇਵਲ ਬੈਂਕ ਦੀ ਅਧਿਕ੍ਰਿਤ ਸਾਈਟ ਜਾਂ ਆਪਣੇ ਕ੍ਰੈਡਿਟ ਜਾਂ ਡੈਬਿਟ ਕਾਰਡ ਦੇ ਪਿੱਛਲੇ ਪਾਸੇ ਦਿੱਤੀ ਗਈ ਜਾਣਕਾਰੀ ਤੇ ਹੀ ਭਰੋਸਾ ਕਰੋ।
  • ਜੇ ਤੁਹਾਨੂੰ ਵਿਦੇਸ਼ ਜਾਂ ਭਾਰਤ ਦੇ ਅੰਦਰੋਂ ਹੀ ਆਸਾਨੀ ਨਾਲ਼ ਮਿਲਣ ਵਾਲ਼ੀ ਰਕਮ ਦੀ ਕੋਈ ਵੀ ਪੇਸ਼ਕਸ਼ ਮਿਲਦੀ ਹੈ, ਤਾਂ ਸਥਾਨਕ ਪੁਲੀਸ, ਸਾਈਬਰ-ਅਪਰਾਧ ਅਧਿਕਾਰੀਆਂ ਜਾਂ sachet@rbi.org.in, ਤੇ ਸ਼ਿਕਾਇਤ ਦਰਜ ਕਰਾਓ।

 

*ਜਦੋਂ ਤੁਸੀਂ ਲੈਣ-ਦੇਣ ਸ਼ੁਰੂ ਕਰ ਲਿਆ ਹੋਵੇ, ਅਜਿਹੇ ਮਾਮਲੇ ਨੂੰ ਛੱਡ ਕੇ।

Search Results

ਕਾਲ੍ਪਨਿਕ ਮੇਲ ਲਈ ਸਾਵਧਾਨੀ - 1

ਕਾਲ੍ਪਨਿਕ ਮੇਲ ਲਈ ਸਾਵਧਾਨੀ - 1

Fraud Emails - SMS/OBD - Link

Fraud Emails, Calls and SMSes - More Information

ਵਧੇਰੀ ਜਾਣਕਾਰੀ ਲਈ

ਵਧੇਰੀ ਜਾਣਕਾਰੀ ਲਈ

RBI Kehta Hai Quick Links

RBI-Kehta-Hai-Follow Us

RBI-Install-RBI-Content-Global

ਭਾਰਤੀ ਰਿਜ਼ਰਵ ਬੈਂਕ ਮੋਬਾਈਲ ਐਪਲੀਕੇਸ਼ਨ ਇੰਸਟਾਲ ਕਰੋ ਅਤੇ ਨਵੀਨਤਮ ਖਬਰਾਂ ਤੱਕ ਤੇਜ਼ ਐਕਸੈਸ ਪ੍ਰਾਪਤ ਕਰੋ!

ਸਾਡੀ ਐਪ ਇੰਸਟਾਲ ਕਰਨ ਲਈ QR ਕੋਡ ਸਕੈਨ ਕਰੋ।

Scan Your QR code to Install our app

RbiWasItHelpfulUtility

ਪੇਜ ਅੰਤਿਮ ਅੱਪਡੇਟ ਦੀ ਤਾਰੀਖ:

ਕੀ ਇਹ ਪੇਜ ਲਾਭਦਾਇਕ ਸੀ?