rbi.page.title.1
rbi.page.title.2
78495412
ਭਾਰਤੀ ਰਿਜ਼ਰਵ ਬੈਂਕ ਨੇ 6 ਗੈਰ-ਬੈਂਕਿੰਗ ਵਿੱਤੀ ਕੰਪਨੀਆਂ ਦਾ ਪੰਜੀਕਰਣ ਪਰ੍ਮਾਣ-ਪੱਤਰ ਰੱਦ ਕੀਤਾ
ਪ੍ਰਕਾਸ਼ਿਤ ਤਾਰੀਖ ਨਵੰਬਰ 23, 2016
ਭਾਰਤੀ ਰਿਜ਼ਰਵ ਬੈਂਕ ਨੇ 6 ਗੈਰ-ਬੈਂਕਿੰਗ ਵਿੱਤੀ ਕੰਪਨੀਆਂ ਦਾ ਪੰਜੀਕਰਣ ਪਰ੍ਮਾਣ-ਪੱਤਰ ਰੱਦ ਕੀਤਾ
ਨਵੰਬਰ 23, 2016 ਭਾਰਤੀ ਰਿਜ਼ਰਵ ਬੈਂਕ ਨੇ 6 ਗੈਰ-ਬੈਂਕਿੰਗ ਵਿੱਤੀ ਕੰਪਨੀਆਂ ਦਾ ਪੰਜੀਕਰਣ ਪਰ੍ਮਾਣ-ਪੱਤਰ ਰੱਦ ਕੀਤਾ ਭਾਰਤੀ ਰਿਜ਼ਰਵ ਬੈਂਕ ਨੇ ਭਾਰਤੀ ਰਿਜ਼ਰਵ ਬੈਂਕ ਅਧਿਨਿਯਮ, 1934 ਦੀ ਧਾਰਾ 45-ਆਇਏ (6) ਦੇ ਅੰਤਰਗਤ ਪ੍ਰਦੱਤ ਅਧਿਕਾਰਾਂ ਦਾ ਪ੍ਰਯੋਗ ਕਰਦੇ ਹੋਏ ਹੇਠ ਲਿਖੀਆਂ ਗੈਰ-ਬੈਂਕਿੰਗ ਵਿੱਤੀ ਕੰਪਨੀਆਂ (ਐਨਬੀਐਫਸੀ) ਦਾ ਪੰਜੀਕਰਣ ਪਰ੍ਮਾਣ ਪੱਤਰ ਰੱਦ ਕਰ ਦਿੱਤਾ ਹੈ।
ਪਰਿਣਾਮਸਵਰੂਪ, ਇਹ ਕੰਪਨੀਆਂ ਭਾਰਤੀ ਰਿਜ਼ਰਵ ਬੈਂਕ ਅਧਿਨਿਯਮ, 1934 ਦੀ ਧਾਰਾ 45-ਆਈ ਦੇ ਖੰਡ (ਏ) ਦੇ ਅੰਤਰਗਤ ਨਿਰਧਾਰਤ ਗੈਰ-ਬੈਂਕਿੰਗ ਵਿੱਤੀ ਸੰਸਥਾ ਦਾ ਕਾਰੋਬਾਰ ਨਹੀਂ ਕਰ ਸਕਦੀਆਂ ਹਨ। ਅਨਿਰੁੱਧ ਡੀ ਜਾਧਵ ਪ੍ਰੈਸ ਪਰਕਾਸ਼ਣੀ: 2016-2017/1296 |
प्ले हो रहा है
ਸੁਣੋ
ਪੇਜ ਅੰਤਿਮ ਅੱਪਡੇਟ ਦੀ ਤਾਰੀਖ:
ਕੀ ਇਹ ਪੇਜ ਲਾਭਦਾਇਕ ਸੀ?